ਚੰਗਿਆਈ ਅਤੇ ਬੁਰਾਈ
ਇਹ ਸ਼ਾਨਦਾਰ ਵਿਆਖਿਆਵਾਂ ਵਾਲਾ ਬਾਈਬਲ ਹੁਣ ਤੁਹਾਡੀ ਭਾਸ਼ਾ ਵਿੱਚ ਉਪਲਬਧ ਹੈ:

ਤਿਆਗ। ਯੁੱਧ। ਉਕਸਾਹਟ। ਧੋਖਾ। ਉਮੀਦ। ਮੁਕਤੀ।

ੱਬ ਮਨੁੱਖਤਾ ਦੇ ਸਾਹਮਣੇ ਸਿਧਾਂਤਾਂ, ਧਾਰਨਾਵਾਂ, ਜਾਂ ਅਸੂਲਾਂ ਦੇ ਰਾਹੀਂ ਨਹੀਂ; ਬਲਕਿ ਭਵਿੱਖਬਾਣੀ, ਯੁੱਧ, ਰਹਿਮ, ਫੈਸਲੇ, ਚਮਤਕਾਰ, ਮੌਤ, ਜ਼ਿੰਦਗੀ, ਅਤੇ ਮਾਫ਼ੀ ਦੇ ਰਾਹੀਂ ਪ੍ਰਗਟ ਹੋਣ ਦੀ ਚੋਣ ਕਰਦਾ ਹੈ।
ਇਹ ਮੁਕਤੀ ਲਈ ਰੱਬ ਦੀ ਯੋਜਨਾ ਹੈ ਜੋ ਉਤਪਤੀ ਤੋਂ ਲੈ ਕੇ ਆਕਾਸ਼ਵਾਣੀ ਤਕ ਕਾਲਕ੍ਰਮ ਅਨੁਸਾਰ ਦੱਸੀ ਗਈ ਹੈ। ਜਿਨ੍ਹਾਂ ਨੂੰ Marvel Comic ਕਿਤਾਬ ਦੇ ਫਾਰਮੇਟ ਦੀ ਜਾਣਕਾਰੀ ਹੈ ਉਹ ਇਸ ਕਲਾਸਿਕ, ਉੱਚ ਗੁਣਵੱਤਾ ਵਾਲੇ ਕਲਾਤਮਕ ਕੰਮ ਦੀ ਪ੍ਰਸ਼ੰਸਾ ਕਰਦੇ ਹਨ।
ਸਾਡੀ ਪ੍ਰਸਿੱਧ ਵਿਆਖਿਆਵਾਂ ਵਾਲੀ "ਤਸਵੀਰਾਂ ਵਾਲਾ ਬਾਈਬਲ," ਚੰਗਿਆਈ ਅਤੇ ਬੁਰਾਈ, ਤੁਹਾਡੀ ਭਾਸ਼ਾ ਵਿੱਚ ਉਪਲਬਧ ਹੈ! ਇਹ ਸ਼ਾਨਦਾਰ ਕਿਤਾਬ ਤੁਹਾਨੂੰ ਕਾਲਕ੍ਰਮ ਅਨੁਸਾਰ ਬਾਈਬਲ ਦੇ ਵਿੱਚੋਂ ਲੈ ਕੇ ਜਾਂਦੀ ਹੈ, ਮੁੱਖ ਘਟਨਾਵਾਂ ਨੂੰ ਇੱਕ ਆਸਾਨੀ ਨਾਲ ਸਮਝ ਆਉਣ ਵਾਲੇ ਅਤੇ ਵਿਆਖਿਆਵਾਂ ਵਾਲੇ ਕੌਮਿਕ ਕਿਤਾਬ ਦੇ ਫਾਰਮੇਟ ਵਿੱਚ ਦੱਸਦੀ ਹੈ। ਹਰੇਕ ਕਹਾਣੀ ਪੰਨੇ ਤੇ ਸਭ ਤੋਂ ਹੇਠਾਂ ਬਾਈਬਲ ਦੇ ਹਵਾਲੇ ਹਨ, ਇਸ ਲਈ ਤੁਸੀਂ ਬਾਈਬਲ ਵਿੱਚ ਦੇਖ ਸਕਦੇ ਹੋ ਕਿ ਕਿੱਥੇ ਉਹ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ ਜਾਂ ਸਿਧਾਂਤਿਕ ਵਿਸ਼ਿਆਂ ਤੇ ਧਿਆਨ ਦਿੱਤਾ ਗਿਆ ਹੈ। ਮਿਆਰੀ ਕੌਮਿਕ ਕਿਤਾਬ ਦਾ ਆਕਾਰ, ਸ਼ਾਨਦਾਰ ਬਾਈਬਲ ਕਹਾਣੀਆਂ ਦੇ 320 ਤੋਂ ਵੱਧ ਪੰਨੇ।

ਪੰਜਾਬੀ ਕੌਮਿਕ ਬਾਈਬਲ।

ਪੂਰੀ ਕਿਤਾਬ ਦੀ .pdf ਫਾਈਲ ਡਾਊਨਲੋਡ ਕਰਨ ਵਾਸਤੇ ਉੱਪਰ ਕਿਤਾਬ ਦੀ ਜਿਲਦ ਤੇ ਕਲਿਕ ਕਰੋ, ਜਾਂ ਹੇਠਾਂ ਕਲਿਕ ਕਰਕੇ ਵੱਖ-ਵੱਖ ਚੈਪਟਰਾਂ ਨੂੰ ਦੇਖੋ।

ਚੰਗਿਆਈ ਅਤੇ ਬੁਰਾਈ ਕੌਮਿਕ ਕਿਤਾਬ ਦੀ ਜਿਲਦ।

ਚੈਪਟਰ 1

ਸ਼ੁਰੂਆਤ। ਆਦਿ ਮਾਨਵ ਅਤੇ ਔਰਤ।

ਪੰਜਾਬੀ ਕੌਮਿਕ ਬਾਈਬਲ।

ਚੈਪਟਰ 2

ਇਬ੍ਰਾਹਿਮ ਅਤੇ ਇਸਾਕ ਦੀ ਕਹਾਣੀ।

ਚੰਗਿਆਈ ਅਤੇ ਬੁਰਾਈ ਕੌਮਿਕ ਕਿਤਾਬ ਦੀ ਜਿਲਦ।

ਚੈਪਟਰ 3

ਮੋਸੇਸ ਅਤੇ ਇਜ਼ਰਾਈਲ ਦੇ ਬੱਚੇ।

ਪੰਜਾਬੀ ਕੌਮਿਕ ਬਾਈਬਲ।

ਚੈਪਟਰ 4

ਮਿਸਰ ਤੋਂ ਕੂਚ ਅਤੇ 10 ਨੇਮ।

ਚੰਗਿਆਈ ਅਤੇ ਬੁਰਾਈ ਕੌਮਿਕ ਕਿਤਾਬ ਦੀ ਜਿਲਦ।

1ਚੈਪਟਰ 5

ਸਲਤਨਤ। ਏਲੌਜਾਹ ਦੀ ਹਕੂਮਤ।

ਪੰਜਾਬੀ ਕੌਮਿਕ ਬਾਈਬਲ।

ਚੈਪਟਰ 6

ਯਿਸੂ ਦੇ ਉਪਦੇਸ਼।

ਪੰਜਾਬੀ ਭਾਸ਼ਾ ਵਿੱਚ ਇਸਾਈ ਧਰਮ ਦੀ ਕੌਮਿਕ ਕਿਤਾਬ।

ਚੈਪਟਰ 7

ਨਵੀਂ ਸ਼ਾਖ। ਬਪਤਿਸਮਾ ਲੈਣ ਵਾਲਾ ਜੋਹਨ। ਯਿਸੂ ਮਸੀਹ।

ਪੰਜਾਬੀ ਭਾਸ਼ਾ ਵਿੱਚ ਇਸਾਈ ਧਰਮ ਦੀ ਕੌਮਿਕ ਕਿਤਾਬ।

ਚੈਪਟਰ 8

ਸ਼ੁਰੂਆਤੀ ਹਕੂਮਤ। ਯਿਸੂ ਦੇ ਚਮਤਕਾਰ।

ੰਗਿਆਈ ਅਤੇ ਬੁਰਾਈ ਕੌਮਿਕ ਕਿਤਾਬ ਦੀ ਜਿਲਦ।

ਚੈਪਟਰ 9

ਯਿਸੂ ਦੇ ਉਪਦੇਸ਼ ਅਤੇ ਕਥਾਵਾਂ।

ਉਤਪਤੀ ਤੋਂ ਆਕਾਸ਼ਵਾਣੀ ਤਕ ਰੱਬ ਦੀ ਕਹਾਣੀ ਪੜ੍ਹੋ।

ਚੈਪਟਰ 10

ਯਿਸੂ ਨੂੰ ਸੂਲੀ ਚੜ੍ਹਾਉਣਾ

ਪੰਜਾਬੀ ਭਾਸ਼ਾ ਵਿੱਚ ਇਸਾਈ ਧਰਮ ਦੀ ਕੌਮਿਕ ਕਿਤਾਬ।

ਚੈਪਟਰ 11

ਪੈਗ਼ੰਬਰ ਅਤੇ ਸ਼ੁਰੂਆਤੀ ਚਰਚ।

ਉਤਪਤੀ ਤੋਂ ਆਕਾਸ਼ਵਾਣੀ ਤਕ ਰੱਬ ਦੀ ਕਹਾਣੀ ਪੜ੍ਹੋ।

ਚੈਪਟਰ 12

ਪੂਰੀ ਦੁਨੀਆਂ ਵਿੱਚ। ਅੰਜੀਲਵਾਦ।

ਯਿਸੂ ਬਾਰੇ ਮੁਫ਼ਤ ਔਨਲਾਈਨ ਫਿਲਮ ਦੇਖੋ।

ਯਿਸੂ ਬਾਰੇ ਹੋਰ ਜਾਣੋ punjabi jesus film picture

ਯਿਸੂ ਦੀ ਫਿਲਮ 1.5 ਘੰਟੇ ਦੀ ਮਜ਼ੇਦਾਰ ਫਿਲਮ ਹੈ ਜਪ ਯਿਸੂ ਦੀ ਕਹਾਣੀ ਦੱਸਦੀ ਹੈ।

This site accelerated by the cdn77 network.